Page 222- Gauri Mahala 1- ਸੁਖੁ ਮਾਂਗਤ ਦੁਖੁ ਆਗਲ ਹੋਇ ॥ People beg for peace, but they receive severe pain. ਸਗਲ ਵਿਕਾਰੀ ਹਾਰੁ ਪਰੋਇ ॥ They are all weaving a wreath of corruption. Page 330- Gauri Kabeer ji- ਸੁਖੁ ਮਾਂਗਤ ਦੁਖੁ ਆਗੈ ਆਵੈ ॥ People beg for pleasure, but pain comes instead. ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ I would rather not beg for that pleasure. ||1||